logo

ਫ਼ਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਾਰ ਚੋ 7 ਕਿਲੋ ਚਿੱਟਾ, 36 ਲੱਖ ਡਰੱਗ ਮਨੀ ਅਤੇ ਖਤਰਨਾਕ ਵਿਦੇਸ਼ੀ ਗੋਲੀ ਅਸਲਾ ✍️ Jatinder singh

♨️ *BIG BREAKING* : ਫ਼ਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਾਰ ਚੋ 7 ਕਿਲੋ ਚਿੱਟਾ, 36 ਲੱਖ ਡਰੱਗ ਮਨੀ ਅਤੇ ਖਤਰਨਾਕ ਵਿਦੇਸ਼ੀ ਗੋਲੀ ਅਸਲਾ, ਮਾਰੂ ਹਥਿਆਰ ਬਰਾਮਦ, ਇੱਕ ਤਸਕਰ ਗ੍ਰਿਫ਼ਤਾਰ, ਪਕਿਸਤਾਨ ਤੋਂ ਪੰਜਾਬ ਚ ਭੇਜੀ ਗਈ ਸੀ ਇਹ ਖੇਪ, CIA Staff ਫਿਰੋਜ਼ਪੁਰ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ ਸੂਚਨਾਂ, ਗੱਡੀ ਚ ਪਿਆ ਸੀ ਇਹ ਸਾਮਾਨ , ਐਸਐਸਪੀ (ਫਿਰੋਜ਼ਪੁਰ)
ਸ਼੍ਰੀਮਤੀ ਸੋਮਿਆ ਮਿਸ਼ਰਾ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ (ਟੀਮ) ਨਾਲ ਮਿਲਕੇ ਪ੍ਰੈਸ ਕਾਨਫਰੰਸ ਕਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ

✍️ Jatinder singh

0
0 views